157
ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਸਾਡੇ ਧਰਮ ਗ੍ਰੰਥਾਂ ਵਿੱਚ| ਸ੍ਰਿਸ਼ਟੀ ਨੂੰ ਚਲਾਉਣ ਵਿੱਚ ਪਾਣੀ ਦਾ ਯੋਗਦਾਨ ਸੱਭ ਤੋਂ ਵੱਧ ਹੁੰਦਾ ਹੈ ਪਰ ਅਸੀਂ ਪਾਣੀ ਨਾਲ ਦਿਨੋ ਦਿਨ ਵੈਰ ਕਮਾਈ ਜਾ ਰਹੇ ਹਾਂ|
ਸਮਾਜ ਦੇ, ਸਰਕਾਰਾਂ ਦੇ, ਪ੍ਰਸ਼ਾਸਨ ਦੇ ਸੁੱਤੇ ਪਏ ਜ਼ਮੀਰ ਨੂੰ ਜਗਾਉਣ ਲਈ ਜੀ ਮੀਡਿਆ ਗਰੁੱਪ ਦੀ ਇੱਕ ਪਹਿਲ ਹੈ “ਪਾਣੀ ਦੀ ਹੂਕ” ਡਾਕੂਮੈਂਟਰੀ|
ਇੱਕ ਵਾਰ ਜ਼ਰੂਰ ਦੇਖੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ|