139
“ਤੇਰੀ ਮੇਰੀ ਜੋੜੀ” ਫਿਲਮ ਦਾ ਪੋਸਟਰ ਅੱਜ ਰਿਲੀਜ਼ ਕੀਤਾ ਗਿਆ| ਪੋਸਟਰ ਫਿਲਮ ਦੇ ਕਿਰਦਾਰਾਂ ਤੋਂ ਇਲਾਵਾ ਚਰਚਿਤ ਗਾਇਕ ਸਿੱਧੂ ਮੂਸੇਵਾਲਾ ਦੀ ਵੀ ਸ਼ਮੂਲੀਅਤ ਲਈ ਗਈ ਹੈ| ਹੋ ਸਕਦਾ ਹੈ ਕਿ ਸਿੱਧੂ ਫਿਲਮ ਵਿੱਚ ਕੋਈ ਕਿਰਦਾਰ ਨਿਭਾ ਰਹੇ ਹੋਣ| ਨਿਰਦੇਸ਼ਕ ਆਦਿਤਿਆ ਸੂਦ ਹਰ ਵਾਰ ਕੁਝ ਨਵਾਂ ਲੈਕੇ ਆਉਂਦੇ ਹਨ ਅਤੇ ਇਸ ਵਾਰ ਦੇਖਦੇ ਹਾਂ ਕਿ 26 ਜੁਲਾਈ ਨੂੰ ਪਰਦੇ ਤੇ ਕਿ ਕੁਝ ਨਵਾਂ ਦਿਖਾਈ ਦਿੰਦਾ ਹੈ| ਫਿਲਮ ਦਾ ਟੀਜ਼ਰ 15 ਜੂਨ ਸਵੇਰੇ 10 ਵਜੇ ਰਿਲੀਜ਼ ਕੀਤਾ ਜਾਵੇਗਾ| ਫਿਲਮ ਦੀ ਰਿਲੀਜ਼ ਮਿਤੀ 26 ਜੁਲਾਈ 2019 ਰੱਖੀ ਗਈ ਹੈ|
#Terimerijodi #adityasood #sdhumoosewala #26july #Punjabifront