Home Activity of the Week Khatre Da Ghuggu | Upcoming Punjabi Movie | Ananta Films

Khatre Da Ghuggu | Upcoming Punjabi Movie | Ananta Films

by admin
0 comment
khatre da ghuggu movie

khatre Da Ghuggu

ਪੰਜਾਬ ਵਿਚ ਕਈ ਨਵੇਂ ਨਵੇਂ ਵਿਸ਼ਿਆਂ ਉੱਤੇ ਫ਼ਿਲਮਾਂ ਬਣ ਰਹੀਆਂ ਹਨ| ਚਾਹੇ ਗੱਲ ਕਹਾਣੀ ਦੀ ਹੋਵੇ ਜਾਂ ਫਿਲਮ ਦੇ ਨਾਂ ਦੀ| ਅਸੀਂ ਗੱਲ ਕਰਨ ਜਾ ਰਹੇ ਹਾਂ ਜੋਰਡਨ ਸੰਧੂ, ਦਿਲਜੋਤ ਅਤੇ ਬੀ. ਐਨ. ਸ਼ਰਮਾ ਵਰਗੇ ਸਿਤਾਰਿਆਂ ਨਾਲ ਸਜੀ ਫਿਲਮ “ਖਤਰੇ ਦਾ ਘੁੱਗੂ” ਦੀ| ਘੁੱਗੂ ਦੀ ਗੱਲ ਕਰੀਏ ਤਾਂ ਇਸਨੂੰ ਆਪਾਂ ਸਿਗਨਲ ਜਾਂ ਸੰਕੇਤ ਕਹਿ ਸਕਦੇ ਹਾਂ| ਇਹ ਸੰਕੇਤ ਫਿਲਮ ਦੇ ਨਾ ਤੋਂ ਖਤਰੇ ਦਾ ਲਗਦਾ ਹੈ| ਬਾਕੀ ਫਿਲਮ ਦੇਖ ਕਿ ਹੀ ਪਤਾ ਲੱਗੇਗਾ ਕਿ ਅਸਲ ਮਸਲਾ ਕਿ ਹੁੰਦਾ ਹੈ|
ਫਿਲਮ ਦੇ ਜਾਰੀ ਕੀਤੇ ਪੋਸਟਰ ਵਿਚ ਫਿਲਮ ਦਾ ਬੈਨਰ ਜੋ ਕੇ “ਅਨੰਤਾ ਫਿਲ੍ਮ੍ਸ” ਦਾ ਹੈ ਅਤੇ ਫਿਲਮ ਦੇ ਨਿਰਦੇਸ਼ਕ ਸ਼ਿਵਤਾਰ ਸ਼ਿਵ ਅਤੇ ਅਮਨ ਚੀਮਾ ਹਨ| ਫਿਲਮ ਨੂੰ ਇਸੇ ਸਾਲ ਰਿਲੀਜ਼ ਕੀਤਾ ਜਾਵੇਗਾ|

khatre da ghuggu movie

khatre Da Ghuggu

You may also like

About Us

“Punjabi Front: Celebrating culture, community, and creativity. Join us as we promote Punjabi heritage through events, initiatives, and collaborations.”

Featured

Recent Articles

@2024 All Right Reserved. Designed by Sidhu Media

error: Content is Protected by Punjabi Front