Home Activity of the Week Surkhi Bindi | Gurnam Bhullar | Sargun Mehta | Upcoming Movie

Surkhi Bindi | Gurnam Bhullar | Sargun Mehta | Upcoming Movie

by admin
0 comment

Ki in

surkhi bindi movie

Surkhi Bindi

ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਨਜ਼ਰ ਆਉਣਗੇ ਫਿਲਮ “ਸੁਰਖੀ ਬਿੰਦੀ” ਵਿੱਚ

ਸ਼੍ਰੀ ਨਰੋਤਮ ਜੀ ਫਿਲ੍ਮ੍ਸ ਨੇ ਆਪਣਾ ਇੱਕ ਵੱਖਰਾ ਦਾਇਰਾ ਬਣਾਇਆ ਹੈ ਪੰਜਾਬੀ ਫ਼ਿਲਮੀ ਜਗਤ ਵਿੱਚ| ਸਿਫਤ ਫ਼ਿਲਮਾਂ ਦੇ ਟ੍ਰੈਕ ਰਿਕਾਰਡ ਨੂੰ ਓਹਨਾ ਨੇ ਬਰਕਰਾਰ ਰੱਖਿਆ ਹੈ| ਹੁਣ ਓਹਨਾ ਦੀ ਆਉਣ ਵਾਲੀ ਫਿਲਮ ਸੁਰਖੀ ਬਿੰਦੀ ਦੀ ਸ਼ੂਟਿੰਗ ਹੋਣ ਜਾ ਰਹੀ ਹੈ| ਦੱਸ ਦਈਏ ਕਿ ਫਿਲਮ ਦੇ ਮੁਖ ਕਿਰਦਾਰ ਹੋਣਗੇ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ| ਫਿਲਮ ਨੂੰ ਨਿਰਦੇਸ਼ਿਤ ਕਰਨਗੇ ਜਗਦੀਪ ਸਿੱਧੂ| ਇਸ ਫਿਲਮ ਵਿੱਚ ਤਿਕੜੀ ਇੱਕ ਵਾਰ ਫੇਰ ਦੇਖਣ ਨੂੰ ਮਿਲੇਗੀ ਜਿਹਨਾਂ ਨੇ ਮੀਲ ਦਾ ਪੱਥਰ ਸਾਬਿਤ ਹੋਈ ਫਿਲਮ “ਕਿਸਮਤ” ਵਿੱਚ ਕੰਮ ਕੀਤਾ ਸੀ| ਮੌਕੇ ਤੇ ਨਿਰਮਾਤਾ ਅੰਕਿਤ ਵੀਜਾਨ, ਨਵਦੀਪ ਨਰੂਲਾ, ਗੁਰਜੀਤ ਸਿੰਘ   ਅਤੇ ਸੰਤੋਸ਼ ਥੀਟੇ ਮੌਜੂਦ ਸਨ|ਮੌਕੇ ਤੇ ਕਾਰਜਕਾਰੀ ਨਿਰਮਾਤਾ ਜਤਿੰਦਰ ਸ਼ਰਮਾ ਵੀ ਮੌਜੂਦ ਰਹੇ|  ਉਮੀਦ ਕਰਦੇ ਹਾਂ ਕਿ ਇਹ ਫਿਲਮ ਵੀ ਇੱਕ ਮਿਸਾਲ ਕਾਇਮ ਕਰੇਗੀ|

surkhi bindi

Surkhi Bindi

 

surkhi bindi movie

surkhi Bindi

You may also like

About Us

“Punjabi Front: Celebrating culture, community, and creativity. Join us as we promote Punjabi heritage through events, initiatives, and collaborations.”

Featured

Recent Articles

@2024 All Right Reserved. Designed by Sidhu Media

error: Content is Protected by Punjabi Front