Home Movie Review Saggi Phull Latest Movie | Review | Punjabi Front |

Saggi Phull Latest Movie | Review | Punjabi Front |

by admin
0 comment

punjabifront

ਪੰਜਾਬ ਭਰ ਦੇ ਸਿਨੇਮਾ ąØ˜ąØ°ąØ¾ąØ‚ ਵਿੱਚ ਸੱਗੀ ਫੁੱਲ ਫਿਲਮ ਰਿਲੀਜ਼ ਹੋ ąØšą©ą©±ąØ•ą©€ ਹੈ| ਪੂਰੇ ਪਰਿਵਾਰ ਨਾਲ ਬੈਠ ਕੇ ਦੇਖਣ ਵਾਲੀ ਇਸ ਫਿਲਮ ਦੇ ਮੁੱਖ ਕਿਰਦਾਰ ਹਨ ਰਵਿੰਦਰ ਪਵਾਰ, ਅਮਿਤੋਜ਼ ਸ਼ੇਰਗਿੱਲ, ਸੁੱਖੀ ਬਲ, ąØØą©€ąØŸą©‚ ਪੰਧੇਰ, ąØŖą©ąØ°ą©€ąØ¤ ਸਿਮਰਨ, ąØ—ą©ąØ°ąØŖą©ąØ°ą©€ąØ¤ ਭੰਗੂ, ਰਾਜ ਧਾਲੀਵਾਲ ਆਦਿ| ਫਿਲਮ ਦੀ ਕਹਾਣੀ ąØ•ąØˆ ąØøąØ®ąØ¾ąØœąØæąØ• ਕੁਰੀਤੀਆਂ ਨੂੰ ਬਿਆਨ ਕਰਦੀ ਹੈ| ਮੁੰਔੇ ਨਸ਼ੇ ਵੱਲ ਜਾ ਰਹੇ ਹਨ, ਪਿਓ ਆਪਣੀ ਪੱਗ ਗਹਿਣੇ ਧਰ ਕੇ ąØ•ą©ą©œą©€ ਦਾ ਵਿਆਹ ਠਾਠ ਬਾਠ ਨਾਲ ਕਰਨਾ ਚਾਹੁੰਦਾ ਹੈ, ਸ਼ਰੀਕਾਂ ਨੂੰ ਨੀਵਾਂ ਦਿਖਾਉਣਾ, ąØšą©ą©±ąØ• ਵਿੱਚ ਆ ਜਾਣਾ ਆਦਿ| ਪੰਜਾਬ ਵਿੱਚ ąØøąØ¹ąØæąØœą©‡ ਹੀ ਹਰ ਪਿੰਔ ਵਿੱਚ ਇਦਾਂ ਦਾ ąØ•ą©ąØ ਨਾ ąØ•ą©ąØ ਦੇਖਣ ਨੂੰ ਮਿਲ ਹੀ ąØœąØ¾ąØ‚ąØ¦ąØ¾ ਹੈ|
Ā  Ā  Ā  Ā  Ā  Ā  Ā  Ā  Ā  Ā  ਫਿਲਮ ਦੀ ਕਹਾਣੀ ਦੋ ਭਰਾਵਾਂ ਦੇ ਆਲੇ ਦੁਆਲੇ ąØ˜ą©ą©°ąØ®ąØ¦ą©€ ਹੈ| ਮਾਂ ਦੀ ਮੌਤ ਤੋਂ ਬਾਅਦ ąØ­ąØ¾ąØˆąØ†ąØ‚ ਵਿੱਚ ąØœąØ¾ąØ‡ąØ¦ąØ¾ąØ¦ ਦੀ ਵੰਔ ਹੋ ąØœąØ¾ąØ‚ąØ¦ą©€ ਹੈ| ਦੋਹਾਂ ąØ­ąØ¾ąØˆąØ†ąØ‚ ਦੇ ਸੁਭਾ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ| ਇੱਕ ਆਪਣੇ ਦਸਾਂ ąØØą©ŒąØ¹ąØ¾ąØ‚ ਦੀ ਕਿਰਤ ਕਰਨ ਵਿੱਚ ਖੁਸ਼ ਹੈ ąØ¦ą©‚ąØœąØ¾ ਵੇਹਲਾ ਰਹਿ ਕੇ ਸਾਰੀ ਜ਼ਮੀਨ ਗਹਿਣੇ ਧਰ ਦਿੰਦਾ ਹੈ| ਇਹੀ ąØøą©‹ąØš ਦੋਹਾਂ ąØ­ąØ¾ąØˆąØ†ąØ‚ ਵਿੱਚ ąØˆąØ°ąØ–ąØ¾, ਸਾੜ, ਸ਼ਾਰਿਕਪੁਣੇ ਦਾ ਕੰਮ ਕਰਦੀ ਹੈ| ਅਤੇ ਅੰਤ ਵਿਚ ਓਹੀ ਹੁੰਦਾ ਹੈ ąØœą©‹ ਹੋਣਾ ąØšąØ¾ąØ¹ą©€ąØ¦ąØ¾ ਹੈ| ਬੁਰੇ ਕੰਮਾਂ ਦੀ ਸਜ਼ਾ ਵੀ ਬੁਰੀ ਹੁੰਦੀ ਹੈ| ਐਵੇਂ ਕਿਸੇ ਦੀ ąØšą©ą©±ąØ• ਵਿੱਚ ਆਕੇ ਆਪਣਾ ਘਰ ਨਹੀਂ ਪੱਟਣਾ ąØšąØ¾ąØ¹ą©€ąØ¦ąØ¾| ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਸਰਦਾਰੀ ਹੱਕ ਸੱਚ ਦੀ ąØ•ąØ®ąØ¾ąØˆ ਵਿੱਚ ਹੁੰਦੀ ਹੈ ਨਾ ਕਿ ਦਾਜ ਵਿੱਚ ਮਿਲੀ ąØœąØ®ą©€ąØØ ਵਿੱਚ ਅਤੇ ਨਾ ਹੀ ਕੁੰਔੀਆਂ ਮੁਛਾਂ ਰੱਖਣ ਵਿੱਚ|Ā 
Ā  Ā  Ā  Ā  Ā  Ā  Ā  Ā  Ā  Ā  ਸੱਗੀ ਫੁੱਲ ਦਾ ਅਰ਄ ਫਿਲਮ ਵਿੱਚ ਵਿਰਾਸਤ ਨੂੰ ਅੱਗੇ ਵਧਾਉਣ ਤੋਂ ਹੈ, ąØœą©‹ ਇੱਕ ąØŖą©€ą©œą©€ ਤੋਂ ąØ¦ą©‚ąØœą©€ ąØŖą©€ą©œą©€ ਨੂੰ ąØøą©ŒąØ‚ąØŖą©€ ąØœąØ¾ąØ‚ąØ¦ą©€ ਹੈ| ਸੱਗੀ ਫੁੱਲ ਦਾ ਗਹਿਣਾ ਮੁੰਔੇ ਦੇ ਵਿਆਹ ਸਮੇਂ ਘਰ ਵਿੱਚ ąØ†ąØˆ ਨਵੀ ਬਹੁ ਨੂੰ ਦਿੱਤਾ ąØœąØ¾ąØ‚ąØ¦ąØ¾ ਹੈ| ਪਰ ਫਿਲਮ ਵਿੱਚ ਦਾਰੀ (ਰਵਿੰਦਰ ਪਵਾਰ) ਦਾ ąØ•ą©‹ąØˆ ਮੁੰਔਾ ਨਹੀਂ ਹੁੰਦਾ ਸਿਰਫ ąØ¹ąØ°ąØœą©€ąØ¤ (ąØŖą©ąØ°ą©€ąØ¤ ਸਿਮਰਨ) ąØ•ą©ą©œą©€ ਹੀ ਹੁੰਦੀ ਹੈ ਇਸ ਲਈ  (ਸੁਖੀ ਬਲ) ਇਹ ਸੱਗੀ ਫੁੱਲ ąØ¹ąØ°ąØœą©€ąØ¤ ਨੂੰ ąØøą©ŒąØ‚ąØŖ ਦਿੰਦੀ ਹੈ|ąØ¤ąØ¾ąØ‚ąØœą©‹Ā  ਉਸਦੇ ਦਿੱਤੇ ਸੰਸਕਾਰ ਅਗਲੀ ąØŖą©€ą©œą©€ ਤੱਕ ਪਹੁੰਚ ਜਾਣ|Ā Ā 
Ā  Ā  Ā  Ā  Ā  Ā  Ā  Ā  Ā  Ā  Ā  ਫਿਲਮ ਨਿਰਦੇਸ਼ਕ ਨੇ ਕਹਾਣੀ ਨੂੰ ਬਹੁਤ ąØšą©°ąØ—ą©€ ਤਰਾਂ ਸੰਭਾਲਿਆ ਹੈ| ਹਰ ਪੱਖ ਉੱਪਰ ąØąØ¾ąØ¤ ਮਰਵਾਈ ਹੈ ਕਿ ąØšą©°ąØ—ą©‡ ਅਤੇ ਬੁਰੇ ਕਰਮਾਂ ਦਾ ਕਿ ąØØąØ¤ą©€ąØœąØ¾ ਹੋ ਸਕਦਾ ਹੈ| ਫਿਲਮ ਦੇ ਕਿਰਦਾਰਾਂ ਨੇ ਵੀ ਆਪਣਾ ਪੂਰਾ ਵਧੀਆ ąØŖą©ąØ°ąØ¦ąØ°ąØ¶ąØØ ਕੀਤਾ ਹੈ| ਫਿਲਮ ਵਿੱਚ ਕਾਮੇਔੀ ਅਤੇ ਅਤੇ ਰੋਮਾਂਸ ਦਾ ਵੀ ąØ¤ą©œąØ•ąØ¾ ਲਾਇਆ ਗਿਆ ਹੈ| ਸਾਰੀ ਫਿਲਮ ਦੇ ਦੌਰਾਨ ਇੱਕ ਵੀ ąØ…ąØœąØæąØ¹ąØ¾ ąØ¦ą©ąØ°ąØæąØ¶ ਨਹੀਂ ਹੈ ąØœą©‹ ਬੋਰੀਅਤ ਦਾ ਕਾਰਨ ਬਣੇ| ਸਿਰਫ ਅਰ਄ਪੂਰਨ ਸੀਨ ਹੀ ਫਿਲਮ ਵਿੱਚ ਸ਼ਾਮਿਲ ਕੀਤੇ ąØ—ąØ ਹਨ|Ā 
Ā  Ā  Ā  Ā  Ā  Ā  Ā  Ā  Ā  Ā   ਮੀਆਂ ਬਖਤਾਵਰ ਦੀ ਇਹ ਕਹਾਣੀ ਪੰਜਾਬ ਦੀ ਸੱਚਾਈ ਦੇ ਕਾਫੀ ąØØą©‡ą©œą©‡ ਹੈ| ਸ਼ਿਵਤਾਰ ਸ਼ਿਵ ਦਾ ਨਿਰਦੇਸ਼ਨ ąØ¶ąØ²ąØ¾ąØ˜ąØ¾ąØÆą©‹ąØ— ਹੈ| ąØ¦ąØ²ąØœą©€ąØ¤ ਸਿੰਘ ਦੇ ਸੰਗੀਤ ਦੀਆਂ ਧੁਨਾਂ ਕਾਫੀ ਚਰਚਿਤ ਰਹੀਆਂ ਹਨ| ਨਿੰਜਾ ਦਾ ਗਾਇਆ ਗੀਤ “ਜੱਟ ਮੇਲੇ ਆ ਗਿਆ” ਕਾਫੀ ąØ²ą©‹ąØ•ąØŖą©ąØ°ąØæąØÆ ਹੋਇਆ| ਨੂਰਾਂ ਸਿਸਟਰਸ, ਜਸਪਿੰਦਰ ਨਰੂਲਾ, ਯਾਕੂਬ ਆਦਿ ਦੇ ąØ—ą©‡ąØŸ ਵੀ ਕਾਫੀ ਮਕਬੂਲ ąØ¹ą©‹ąØ|
Ā 
 ਸਾਲ ਦੀ ਪਹਿਲੀ ਰਿਲੀਜ਼ ਫਿਲਮ ਇੱਕ ਸਾਫ ਸੁ਄ਰੀ ਅਤੇ ਸਮਾਜ ਨੂੰ ਸਿਹਤ ਦੇਣ ਵਾਲੀ ਫਿਲਮ ਹੈ| ਆਉਣ ਵਾਲੇ ਸਾਲ ਵਿੱਚ ਵੀ ਸਾਨੂੰ ਉਮੀਦ ਹੈ ਕਿ ąØšą©°ąØ—ą©€ąØ†ąØ‚ ą©žąØæąØ²ąØ®ąØ¾ąØ‚ ਬਣਨਗੀਆਂ|Ā Ā 

You may also like

About Us

“Punjabi Front: Celebrating culture, community, and creativity. Join us as we promote Punjabi heritage through events, initiatives, and collaborations.”

Featured

Recent Articles

@2024 All Right Reserved. Designed by Sidhu Media