Skip to main content

Punjabi Front – Latest Pollywood News

Activity of the Week

Latest Punjabi Song 2018 – Dhiyan Di Soch – Jasmeen Chotian | Full Song 2018 | VS Records

Latest Punjabi Song 2018 – Dhiyan Di Soch – Jasmeen Chotian | Full Song 2018 | VS Records

“ਧੀਆਂ ਦੀ ਸੋਚ” ਜਸਮੀਨ ਚੋਟੀਆਂ ਦੀ ਆਵਾਜ਼ ਵਿਚ ਗਾਇਆ ਗੀਤ| ਅੱਜ ਦੇ ਸਮੇਂ ਵਿੱਚ ਇੱਕ ਕੁੜੀ ਕੀ ਸੋਚਦੀ ਹੈ ਸਮਾਜ ਬਾਰੇ ਇਸ ਤੇ ਚਾਨਣਾ ਪਾਉਂਦਾ ਗੀਤ ਹੈ ਧੀਆਂ ਦੀ ਸੋਚ| ਐਚ. ਦੇਵ ਵਾਂਦਰ ਜਟਾਣਾ ਦੀ ਕਲਮ ਦੇ ਲਿਖੇ ਗੀਤ ਨੂੰ ਸੰਗੀਤ ਦਿੱਤੋ ਹੈ ਸ਼ਾਹਰੁਖ ਥਿੰਦ ਨੇ| ਇਹ ਗੀਤ ਬਹੁਤ ਵਧੀਆਂ ਏ ਵੀ. ਐਸ. ਰਿਕਾਰਡਸ ਵੱਲੋਂ ਤੁਹਾਡੇ ਰੂਬਰੂ ਕੀਤਾ ਗਿਆ ਏ। ਧੰਨਵਾਦ ਗੁਰੂ ਰਵੀ ਡੈਮਡ ਸਾਡੀ ਟੀਮ ਨੂੰ ਉਮੀਦ ਕਿ ਤੁਸੀ ਜਰੂਰ ਚੰਗੇ ਗੀਤ ਨੂੰ ਪਸੰਦ ਕਰੋਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਸਾਰੇ

Share WhatsApp Facebook X