369
			
				            
							                    
							        
    Pagg Da Muqabla Official Video | Dhadi Jatha Gurpreet Singh Landran Wale | Latest Punjabi Song 2018
ਵੱਜਦਾ ਜੋ ਗੈਰਤ ਨਾਲ ਸੱਜਣਾ, ਉਹ ਸਾਜ ਹੈ ਪੱਗ
ਜਿਹਨੇ ਟੁੱਟੇ ਖੰਭ ਭਰੀ ਉਡਾਰੀ, ਉਹ ਬਾਜ ਹੈ ਪੱਗ
ਲਉ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ। ਕਰੋ ਚੈਕ Full Video #ਪੱਗਦਾਮੁਕਾਬਲਾ ਅਤੇ ਕਰ ਦਿਉ ਦੱਬ ਕੇ ਸ਼ੇਅਰ। ਹੁਣ ਤੁਹਾਡੇ ਸਹਿਯੋਗ ਦੀ ਬਹੁਤ ਜਿਆਦਾ ਲੋੜ ਹੈ। ਸਾਡਾ ਇਹ ਗੀਤ ਸਾਹਿਬਜ਼ਾਦਿਆ ਦੀ ਸ਼ਹਾਦਤ ਨੂੰ ਸਮਰਪਿਤ ਹੈ ਇਸ ਨੂੰ ਸੁਣਕੇ ਅਗਰ ਕੋਈ ਸਾਡਾ ਵੀਰ ਸਿਰ ਤੇ ਸੋਹਣੀ ਦਸਤਾਰ ਸਜਾ ਲਵੇਗਾ ਤੇ ਅਸੀਂ ਇਸ ਕੋਸ਼ਿਸ ਨੂੰ ਸਫਲ ਸਮਝਾਂਗੇ। Youtube ਦੇ ਉੱਤੇ Like, Comment ਤੇ ਚੈਨਲ Subscribe ਜਰੂਰ ਕਰਿਉ ਜੀ