122
ਪ੍ਰਾਹੁਣਾ ਫਿਲਮ ਦੀ ਸਫਲਤਾ ਤੋਂ ਬਾਅਦ ਬਨਵੈਤ ਫਿਲ੍ਮ੍ਸ ਇੱਕ ਵਾਰ ਫੇਰ ਲੈ ਕੇ ਆ ਰਹੇ ਹਨ ਇੱਕ ਪਰਿਵਾਰਿਕ ਫਿਲਮ “ਨੀ ਮੈਂ ਸੱਸ ਕੁੱਟਣੀ”
ਫਿਲਮ ਦਾ ਰਸਮੀ ਪੋਸਟਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਫਿਲਮ ਨਾਲ ਜੁੜੇ ਕੁਝ ਨਾਮ ਸ਼ਾਮਿਲ ਕੀਤੇ ਗਏ ਹਨ| ਫਿਲਮ ਨੂੰ ਨਿਰਦੇਸ਼ਿਤ ਕਰਨਗੇ ਪ੍ਰਵੀਨ ਕੁਮਾਰ ਅਤੇ ਫਿਲਮ ਦੇ ਨਿਰਮਾਤਾ ਹੋਣਗੇ ਮੋਹਿਤ ਬਨਵੈਤ| ਫਿਲਮ ਦੀ ਕਹਾਣੀ ਹੋਵੇਗੀ ਰਾਜੂ ਵਰਮਾ ਦੀ ਅਤੇ ਗੀਤ ਹੋਣਗੇ ਧਰਮਬੀਰ ਭੰਗੂ ਦੇ| ਸਾਰੇ ਫਿਲਮ ਪ੍ਰੋਜੈਕਟ ਦਾ ਕਾਰਜ ਭਾਰ ਸਾਂਭਣਗੇ ਮਨਰਾਜ ਰਾਏ|
ਫਿਲਮ ਨੂੰ ਜਰਨੈਲ ਸਿੰਘ ਬਨਵੈਤ ਦੇ ਅਸ਼ੀਰਵਾਦ ਨਾਲ ਅਗਲੇ ਸਾਲ 2020 ਵਿੱਚ ਰਿਲੀਜ਼ ਕੀਤਾ ਜਾਵੇਗਾ|
ਫਿਲਮ ਦੇਖ ਕੇ ਹੀ ਪਤਾ ਲੱਗੂਗਾ ਕਿ ਕਿਓਂ ਇੱਕ ਬਹੁ ਆਪਣੀ ਸੱਸ ਨੂੰ ਕੁੱਟਣਾ ਚਾਹੁੰਦੀ ਹੈ!!!