136
ਲਓ ਜੀ ਉਡੀਕਾਂ ਖ਼ਤਮ, ਹਾਜ਼ਰ ਹੈ ਲੱਖਾਂ ਹੀ ਰੀਝਾਂ ਤੇ ਉਮੀਦਾਂ ਸੰਗ ਸ਼ਿੰਗਾਰੀ ਸਾਡੀ ਫ਼ਿਲਮ ‘ਨਾਢੂ ਖਾਂ’ ਦਾ ਮੋਸ਼ਨ ਪੋਸਟਰ…
ਉਮੀਦ ਹੈ ਤੁਹਾਨੂੰ ਬੇਹੱਦ ਪਸੰਦ ਆਵੇਗਾ.. ਬੇਨਤੀ ਹੈ ਇਸਨੂੰ ਅੱਗੇ ਸ਼ੇਅਰ ਕਰਨ ‘ਚ ਕੋਈ ਢਿੱਲ ਨਾ ਵਰਤਿਓ…
ਬਾਬਾ ਮੇਹਰ ਕਰੇ 25 ਮਾਰਚ ਨੂੰ ਟੀਜ਼ਰ, 29 ਮਾਰਚ ਨੂੰ ਪਹਿਲਾ ਗਾਣਾ 5 ਅਪ੍ਰੈਲ ਨੂੰ ਟਰੇਲਰ ਤੇ ਫਿਰ 26 ਅਪ੍ਰੈਲ ਨੂੰ ਪੂਰੀ ਫ਼ਿਲਮ ਲੈ ਕੇ ਹਾਜ਼ਰ ਹੋਵਾਂਗੇ..
ਇਸੇ ਤਰਾਂ ਆਪਣਾ ਪਿਆਰ ਤੇ ਸਹਿਯੋਗ ਬਣਾਈ ਰੱਖਿਓ