203
ਲੱਗੀ ਕੋਲਿਆਂ ਚ ਅੱਗ ਵਰਗਾ, ਅੱਧੇ ਝਾਕੇ ਨਾਲ ਠਾਰ ਗਈ ਐ ਤੂੰ,
ਜੀ ਲੱਗਣੋ ਹਟਾ ਗਈ ਜੱਟ ਦਾ, ਕੀ ਮੰਤਰ ਮਾਰ ਗਈ ਐ ਤੂੰ…
ਰਣਜੀਤ ਬਾਵਾ ਅਤੇ ਮੰਨਤ ਨੂਰ ਦੀ ਆਵਾਜ਼ ਵਿੱਚ ਗੀਤ “ਮੰਤਰ ਮਾਰ ਗਈ” ਰਿਲੀਜ਼ ਹੋਇਆ| ਨੌਕਰ ਵਹੁਟੀ ਦਾ ਫਿਲਮ 23 ਅਗਸਤ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ|
#MantarMarGyi #NaukarVahutida #BinnuDhillon #KulrajRandhawa #DevKharoud #23August #RanjitBawa #MannatNoor #Kaptaan #GurmeetSingh #worldwidedistribution #omjeestarstudios #smeepkang #RangrezaaFilms #rohitkumar, #Sanjeev Kumar, #ruchitrehan #ashumunishsahni #gurpreetghuggi #jaswinderbhalla #upasnasingh