119
ਜਨਾਬ ਗੁੱਗੂ ਗਿੱਲ ਜੀ ਨਾਲ ਵਿਸ਼ੇਸ਼ ਗੱਲਬਾਤ
ਪੰਜਾਬੀ ਸਿਨੇਮਾ ਵਿੱਚ ਕੁਝ ਅਜਿਹੇ ਸਿਤਾਰੇ ਹੋਏ ਹਨ ਜਿਨ੍ਹਾਂ ਦੀ ਚਮਕ ਕਦੇ ਫਿੱਕੀ ਪਈ ਹੀ ਨਹੀਂ| ਜਨਾਬ “ਗੁੱਗੂ ਗਿੱਲ” ਜੀ ਨੇ ਇੱਕ ਬਹੁਤ ਲੰਮਾ ਅਰਸਾ ਹੰਡਾਇਆ ਹੈ ਫਿਲਮ ਜਗਤ ਵਿੱਚ| ਕਈ ਉਤਾਰ ਚੜਾਅ ਆਏ ਓਹਨਾ ਦੀ ਜ਼ਿੰਦਗੀ ਚ ਅਤੇ ਗੁੱਗੂ ਗਿੱਲ ਜੀ ਨੇ ਓਹਨਾ ਵਿਚੋਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਪੰਜਾਬੀ ਫ਼ਰੰਟ ਦੇ ਪੱਤਰਕਾਰ ਅੰਮ੍ਰਿਤ ਟਿਵਾਣਾ ਦੇ ਨਾਲ|