148
ਨਿਰਦੇਸ਼ਕ ਮਨਦੀਪ ਸਿੰਘ ਚਾਹਲ ਇੱਕ ਚੰਗੇ ਫਿਲਮ ਨਿਰਦੇਸ਼ਕ ਹਨ| ਆਪਣੀ ਹਰ ਫਿਲਮ ਵਿੱਚ ਉਹ ਦਰਸ਼ਕਾਂ ਸਾਹਮਣੇ ਕੁਝ ਨਵਾਂ ਲੈ ਕੇ ਆਉਂਦੇ ਹਨ| ਇਸ ਵਾਰ ਉਹ ਲੈ ਕੇ ਆ ਰਹੇ ਹਨ ਫਿਲਮ “ਮੁੰਡਾ ਫਰੀਦਕੋਟੀਆ”| ਚਰਚਿਤ ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਨੂੰ ਫਿਲਮ ਵਿੱਚ ਫਰੀਦਕੋਟ ਦਾ ਮੁੰਡਾ ਦਿਖਾਇਆ ਗਿਆ ਹੈ ਪਰ ਕਿਹੜੇ ਦੇਸ਼ ਵਾਲੇ ਫਰੀਦਕੋਟ ਦਾ ! ਇੱਕ ਫਰੀਦਕੋਟ ਪਾਕਿਸਤਾਨ ਵਿੱਚ ਵੀ ਹੈ ਅਤੇ ਪੰਜਾਬ ਵਿੱਚ ਵੀ| ਖੈਰ ਇਹ ਤਾਂ 14 ਜੂਨ ਨੂੰ ਫਿਲਮ ਦੇਖ ਕੇ ਹੀ ਪਤਾ ਲੱਗੂਗਾ| ਬਾਕੀ ਫਿਲਮ ਦਾ ਟ੍ਰੇਲਰ ਅਤੇ ਗਾਣੇ ਕਾਫੀ ਲੋਕਪ੍ਰਿਯ ਹੋ ਰਹੇ ਹਨ|
Movie Trailer Link:
https://youtu.be/fJhqiYn2A40
#MundaFaridkotia #RoshanPrince #MandeepSinghChahal #14June #PunjabiFront