Home Activity of the Week ਵੱਡਾ ਨਾਮ ਵੱਡਾ ਤਜ਼ਰਬਾ ਫਿਲਮ ਟਾਈਟੈਨਿਕ

ਵੱਡਾ ਨਾਮ ਵੱਡਾ ਤਜ਼ਰਬਾ ਫਿਲਮ ਟਾਈਟੈਨਿਕ

by admin
0 comment

 

titanic punjabi movie

ਫਿਲਮ ਦੀ ਜਿੰਦ ਜਾਨ ਹੁੰਦੀ ਹੈ ਉਸਦੀ ਕਹਾਣੀ| ਜਿੰਨੀ ਕੁ ਕਹਾਣੀ ਦਮਦਾਰ ਹੋਵੇਗੀ ਫਿਲਮ ਓਨੀ ਹੀ ਰੋਮਾਂਚਕਾਰੀ ਹੋਵੇਗੀ| ਪਰ ਜੇ ਫਿਲਮ ਦਾ ਸਿਰਲੇਖ ਹੀ ਇਨਾ ਪ੍ਰਭਾਵਸ਼ਾਲੀ ਹੋਵੇ ਕਿ ਕਹਾਣੀ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕੇ| ਗੱਲ ਕਰਨ ਲੱਗੇ ਹਾਂ 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਰਵੀ ਪੁੰਜ ਦੀ ਨਿਰਦੇਸ਼ਿਤ ਕੀਤੀ ਪੰਜਾਬੀ ਫ਼ੀਚਰ ਫਿਲਮ “ਟਾਈਟੈਨਿਕ” ਦੀ|
ਜਿਥੇ ਫਿਲਮ ਦਾ ਨਾ ਹੀ ਏਡਾ ਵੱਡਾ ਹੈ ਤਾਂ ਫਿਲਮ ਦਾ ਵਿਸ਼ਾ ਵਸਤੂ ਕਿੰਨਾ ਕੁ ਵੱਡਾ ਹੋਵੇਗਾ| ਫਿਲਮ ਦੇ ਜਾਰੀ ਕੀਤੇ ਰਸਮੀ ਪੋਸਟਰ ਵਿੱਚ ਫਿਲਮ ਦੀ ਕਹਾਣੀ ਦੇ ਪਾਤਰ ਦਿਖਾਏ ਗਏ ਹਨ| ਮੁਖ ਕਲਾਕਾਰ ਹਨ ਰਾਜ ਸਿੰਘ ਝਿੰਜਰ, ਕਮਲ ਖੰਗੂਰਾ, ਹੌਬੀ ਧਾਲੀਵਾਲ, ਸਿਮਰਨ ਸਹਿਜਪਾਲ, ਗੁਰਪ੍ਰੀਤ ਭੰਗੂ, ਤਰਸੇਮ ਪੌਲ, ਮਲਕੀਤ ਰੌਣੀ, ਨਿਹਾਲ ਪੁਰਬਾ, ਗਰਵ ਮੋਦਗਿੱਲ, ਇਸ਼ਿਕਾ ਆਜ਼ਾਦ ਆਦਿ| ਸਿਤਾਰਿਆਂ ਨਾਲ ਸਜੀ ਇਸ ਫਿਲਮ ਨੂੰ ਨਿਰਦੇਸ਼ਿਤ ਕੀਤਾ ਹੈ ਰਵੀ ਪੁੰਜ ਨੇ ਅਤੇ ਫਿਲਮ ਨੂੰ 21 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ|

You may also like

About Us

“Punjabi Front: Celebrating culture, community, and creativity. Join us as we promote Punjabi heritage through events, initiatives, and collaborations.”

Featured

Recent Articles

@2024 All Right Reserved. Designed by Sidhu Media

error: Content is Protected by Punjabi Front