163
ਨਿਰਦੇਸ਼ਕ ਰਵੀ ਪੁੰਜ ਅੱਜ ਕੱਲ ਚਰਚਾ ਦਾ ਵਿਸ਼ਾ ਬਣੇ ਹਨ| ਆਪਣੀ 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਟਾਈਟੈਨਿਕ ਨੂੰ ਲੈ ਕੇ| ਜਿਥੇ ਓਹਨਾ ਦੀ ਇਹ ਫਿਲਮ ਰਿਲੀਜ਼ ਹੋਣੀ ਹੈ ਓਥੇ ਹੀ ਓਹਨਾ ਨੇ ਆਪਣੀ ਦੂਜੀ ਫਿਲਮ ਵੀ ਜਾਰੀ ਕਰ ਦਿੱਤੀ ਹੈ| ਫਿਲਮ ਵਿਚ ਮੁਖ ਕਿਰਦਾਰ ਦੇ ਤੌਰ ਤੇ ਨਜ਼ਰ ਆਉਣਗੇ ਰੇਵਨ ਢਿੱਲੋਂ| ਜਲਦੀ ਹੀ ਫਿਲਮ ਦਾ ਰਸਮੀ ਪੋਸਟਰ ਆਦਿ ਰਿਲੀਜ਼ ਕੀਤਾ ਜਾਵੇਗਾ|