116
ਮਿੱਤਰਾਂ ਨੂੰ ਸੌਂਕ ਹਥਿਆਰਾਂ ਦਾ
ਨਿਰਦੇਸ਼ਕ ਸਾਗਰ ਸ਼ਰਮਾ ਦੀ ਅਗਲੀ ਆਉਣ ਫਿਲਮ ਦਾ ਰਸਮੀ ਪੋਸਟਰ ਜਾਰੀ ਕੀਤਾ ਗਿਆ ਹੈ| ਫਿਲਮ ਦੇ ਸਿਰਲੇਖ ਤੋਂ ਲਗਦਾ ਹੈ ਕਿ ਫਿਲਮ ਐਕਸ਼ਨ ਨਾਲ ਭਰਪੂਰ ਹੋਵੇਗੀ| ਫਿਲਮ ਦੇ ਕਲਾਕਾਰਾਂ ਦੀ ਜਾਣਕਾਰੀ ਜਲਦੀ ਹੀ ਦਿੱਤੀ ਜਾਵੇਗੀ|
ਫਿਲਮ ਨੂੰ 19 ਜੁਲਾਈ 2019 ਨੂੰ ਰਿਲੀਜ਼ ਕੀਤਾ ਜਾਵੇਗਾ|