165
ਸੱਤ ਸ਼੍ਰੀ ਅਕਾਲ ਦੋਸਤੋ, ਪੇਸ਼ ਹੈ ਜੀ 23 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਮੈਰਿਜ ਪੈਲੇਸ ਦਾ ਪੋਸਟਰ|
1 November ਨੂੰ ਫਿਲਮ ਦਾ Trailer ਰਿਲੀਜ਼ ਹੋਣ ਜਾ ਰਿਹਾ ਹੈ| ਉਮੀਦ ਕਰਦੇ ਹਾਂ ਕਿ ਤੁਸੀਂ ਇਸ ਫਿਲਮ ਨੂੰ ਪਿਆਰ ਦੇਵੋਂਗੇ|