151
Jindey Ni Jindey (Official Video) | Parmish Verma | Wamiqa Gabbi | Kamal Heer | Dil Diyan Gallan
ਕੁਝ ਸਮਾਂ ਪਹਿਲਾਂ ਰਿਲੀਜ਼ ਹੋਇਆ ਗੀਤ “ਜਿੰਦੇ ਨੀ ਜਿੰਦੇ” ਕਮਲ ਹੀਰ ਦੀ ਆਵਾਜ਼ ਵਿੱਚ ਇੱਕ ਬਹੁਤ ਵੱਖਰੀ ਕਿਸਮ ਦਾ ਗੀਤ ਸੀ| ਜਸਬੀਰ ਗੁਣਾਚੌਰੀਆ ਅਤੇ ਸੰਗਤਾਰ ਦੇ ਸੰਗੀਤ ਚ ਇਸ ਗੀਤ ਨੇ ਆਪਣੀ ਵੱਖਰੀ ਪਛਾਣ ਬਣਾਈ ਸੀ| ਓਸੀ ਗੀਤ ਨੂੰ ਹੁਣ ਫਿਲਮ ਦਿਲ ਦੀਆਂ ਗੱਲਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ| ਪਰਮੀਸ਼ ਵਰਮਾ ਅਤੇ ਵਾਮੀਕ ਗੱਬੀ ਉੱਤੇ ਬਣੀ ਇਸ ਫਿਲਮ ਵਿੱਚ ਇਹ ਗੀਤ ਮੌਕੇ ਅਨੁਸਾਰ ਬਹੁਤ ਢੁੱਕ ਰਿਹਾ ਹੈ| 3 ਮਈ 2019 ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ|