187
Jindari Trailer | Releaseing | 15 october Monday | GD Productions
ਜਿੰਦੜੀ ਫਿਲਮ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋਣ ਜਾ ਰਿਹਾ ਹੈ 15 ਅਕਤੂਬਰ ਨੂੰ|
ਫਿਲਮ ਵਿੱਚ ਦਮਦਾਰ ਭੂਮਿਕਾ ਵਿੱਚ ਨਜ਼ਰ ਆਉਣਗੇ ਦੇਵ ਖਰੌੜ, ਵਿਕਟਰ ਜੋਨ, ਗੁੱਗੂ ਗਿੱਲ, ਦੀਪ ਢਿੱਲੋਂ, ਕਰਨ ਧਾਲੀਵਾਲ, ਹੌਬੀ ਧਾਲੀਵਾਲ ਅਤੇ ਪ੍ਰੇਮ ਚੋਪੜਾ