Home Activity of the Week Harjeeta Brings A Proud Moment for Punjabi Film Industry

Harjeeta Brings A Proud Moment for Punjabi Film Industry

by admin
0 comment

ਐਮੀ ਵਿਰਕ ਦੀ ਫਿਲਮ ”ਹਰਜੀਤਾ” ਦੀ ਝੋਲੀ ਪਿਆ ਬੈਸਟ ਪੰਜਾਬੀ ਫਿਲਮ ਨੈਸ਼ਨਲ ਐਵਾਰਡ

ਐਮੀ ਵਿਰਕ ਦੀ ਸਾਲ 2018 ‘ਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਹਰਜੀਤਾ’ 66ਵੇਂ ਨੈਸ਼ਨਲ ਫਿਲਮ ਐਵਾਰਡ ਦਾ ਹਿੱਸਾ ਬਣ ਹੈ ਅਤੇ ਿੲਸ ਫ਼ਿਲਮ ਦਾ ਨਾਂ ਨੈਸ਼ਨਲ ਫਿਲਮ ਐਵਾਰਡ ਦੀ ਸੂਚੀ ‘ਚ ‘ਬੈਸਟ ਪੰਜਾਬੀ ਫਿਲਮ’ ਵਜੋਂ ਸ਼ਾਮਲ ਹੋਇਆ ਹੈ।ਹਾਕੀ ਵਰਲਡ ਕੱਪ ਦੇ ਜੇਤੂ ਕਪਤਾਨ ਹਰਜੀਤ ਸਿੰਘ ਤੁਲੀ ‘ਤੇ ਅਧਾਰਿਤ ਲੇਖਕ ਜਗਦੀਪ ਸਿੱਧੂ ਵੱਲੋਂ ਲਿਖੀ ਇਸ ਫਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਨਿਰਦੇਸ਼ਿਤ ਕੀਤਾ ਸੀ। ਿੲਸ ਫ਼ਿਲਮ ਨੂੰ ਮੁਨੀਸ਼ ਸਾਹਨੀ, ਨਿੱਕ ਬਹਿਲ, ਭੂਸ਼ਨ ਕੁਮਾਰ ਚੌਪੜਾ ਤੇ ਭਗਵੰਤ ਵਿਰਕ ਵੱਲੋਂ ਇਸ ਫਿਲਮ ਪ੍ਰੋਡਿਊਸ ਕੀਤਾ ਗਿਆ ਸੀ।
ਇਸ ਤੋਂ ਪਹਿਲਾ ਇਹ ਐਵਾਰਡ ਸਾਲ 2014 ‘ਚ ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 1984’ ਨੂੰ ਮਿਲੀਆ ਸੀ ਤੇ ਇਸ ਤੋਂ ਬਾਅਦ ਸਾਲ 2015 ‘ਚ ਇਹ ਐਵਾਰਡ ‘ਚੌਥੀ ਕੂਟ’ ਫਿਲਮ ਨੂੰ ਮਿਲੀਆ ਸੀ ਤੇ ਹੁਣ ਇਹ ਐਵਾਰਡ ‘ਹਰਜੀਤਾ’ ਫਿਲਮ ਦੀ ਹਿੱਸੇ ਆਇਆ ਹੈ।

Watch Trailer

You may also like

About Us

“Punjabi Front: Celebrating culture, community, and creativity. Join us as we promote Punjabi heritage through events, initiatives, and collaborations.”

Featured

Recent Articles

@2024 All Right Reserved. Designed by Sidhu Media

error: Content is Protected by Punjabi Front