Home Activity of the Week Upcoming Punjabi Web Series “Gumnam Heroes”

Upcoming Punjabi Web Series “Gumnam Heroes”

by admin
0 comment

Gumnam Heros Punjabi Web Series

ਪੰਜਾਬ ਵਿੱਚ ਅੱਜ ਕੱਲ ਵੈੱਬ ਸੀਰੀਜ਼ ਦਾ ਦੌਰ ਚੱਲ ਰਿਹਾ ਹੈ| ਬਹੁਤ ਨਵੇਂ ਨਵੇਂ ਤਜ਼ਰਬੇ ਕੀਤੇ ਜਾ ਰਹੇ ਹਨ ਅਤੇ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਵੀ ਮਿਲ ਰਿਹਾ ਹੈ| ਜਲਦ ਰਿਲੀਜ਼ ਹੋਣ ਵਾਲੀ ਪੰਜਾਬੀ ਵੈੱਬ ਸੀਰੀਜ਼ “ਗੁਮਨਾਮ ਹੀਰੋਜ਼” ਦਾ ਪੋਸਟਰ ਜਾਰੀ ਕੀਤਾ ਗਿਆ|
ਕਹਾਣੀ ਅਤੇ ਨਿਰਦੇਸ਼ਨ ਹਨੀ ਬਰਾੜ ਦਾ ਹੈ| ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ ਹਾਰਬੀ ਸੰਘਾ, ਅਭਿਸ਼ੇਕ ਸ਼ਰਮਾ, ਅੰਮ੍ਰਿਤ ਟਿਵਾਣਾ, ਹਰਮਨ ਸ਼ੇਰਗਿੱਲ, ਸੁਖੀ ਸਿੱਧੂ, ਜੌਹਨ ਅਤੇ ਸਨੀ ਗਿੱਲ ਆਦਿ| ਫਿਲਮ ਵਿੱਚ ਨਾਮੀ ਗੀਤਕਾਰ ਅਤੇ ਗਾਇਕਾਂ ਦੀ ਸ਼ਮੂਲੀਅਤ ਲਈ ਗਈ ਹੈ| ਇਹ ਵੈੱਬ ਸੀਰੀਜ਼ ਸੁਰਖਾਬ ਰਿਕਾਰਡਜ਼ ਅਤੇ ਗੁਰਮਿੰਦਰ ਕੈਂਡੋਵਾਲ ਦੀ ਪੇਸ਼ਕਾਰੀ ਹੈ| ਜਲਦੀ ਹੀ ਪਹਿਲਾ ਭਾਗ ਦਰਸ਼ਕਾਂ ਦੇ ਰੂਬਰੂ ਕੀਤਾ ਜਾਵੇਗਾ|
#GumanHeros #Surkhabrecords #gurminderkaindowal #abhisheksharma #amrittiwana #honeybrar #webseries

You may also like

About Us

“Punjabi Front: Celebrating culture, community, and creativity. Join us as we promote Punjabi heritage through events, initiatives, and collaborations.”

Featured

Recent Articles

@2024 All Right Reserved. Designed by Sidhu Media

error: Content is Protected by Punjabi Front