127
ਪੇਸ਼ ਹੈ ਜੀ ਆਉਣ ਵਾਲੀ ਫਿਲਮ ਮੈਰਿਜ ਪੈਲੇਸ ਦਾ ਪਹਿਲਾ ਪੋਸਟਰ|
ਸ਼ੈਰੀ ਮਾਨ ਨੂੰ ਇੱਕ ਬਿਲਕੁਲ ਵੱਖਰੇ ਅੰਦਾਜ਼ ਵਿੱਚ ਦੇਖੋਂਗੇ 23 ਨਵੰਬਰ 2018 ਨੂੰ|
ਫਿਲਮ ਦਾ Trailer ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ|
ਤੁਹਾਡੇ ਸਾਥ ਦੀ ਲੋੜ ਹੈ ਵੱਧ ਤੋਂ ਵੱਧ ਪੋਸਟਰ ਸ਼ੇਅਰ ਕਰੋ|