103
ਤੇਰੇ ਨਾਲ ਖੜਾ ਡੋਲਦਾ ਨਈ,
ਤੂੰ ਜਿਵੇਂ ਮਰਜ਼ੀ ਰੱਖ ਲੈ ਬੋਲਦਾ ਨਈ…
ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਰਿਲੀਜ਼ ਹੋਇਆ ਹੈ ਫਿਲਮ ਮੁੰਡਾ ਫਰੀਦਕੋਟੀਆ ਵਿਚੋਂ| ਗੀਤ ਨੂੰ ਆਪਣੀ ਸੁਰੀਲੀ ਅਵਾਜ਼ਾਂ ਦੇ ਨਾਲ ਗਾਇਆ ਹੈ ਰੋਸ਼ਨ ਪ੍ਰਿੰਸ ਅਤੇ ਮੰਨਤ ਨੂਰ ਨੇ| ਕਮਾਲ ਦੇ ਸ਼ਬਦ ਹਨ ਅੰਜਲੀ ਖੁਰਾਣਾ ਦੇ ਅਤੇ ਸੰਗੀਤ ਹੈ ਗੁਰਮੀਤ ਸਿੰਘ ਦਾ| ਤੁਸੀਂ ਵੀ ਇਸ ਗੀਤ ਦਾ ਆਨੰਦ ਮਾਣੋ ਅਤੇ ਫਿਲਮ 14 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ|
#MundaFaridkotia #BoldaNai #RoshanPrince #MannatNoor #14June #GurmeetSingh #PunjabiFront