124
ਇਸ ਗੀਤ ਵਿੱਚ ਤੁਹਾਨੂੰ ਉੱਨਾਂ ਬੁੱਧੀਜੀਵੀ ਬੱਚਿਆਂ ਦੀਆਂ ਬਣਾਈਆ ਕਮਾਲ ਦੀਆਂ ਕਲਾਕਿ੍ਤਾ ਦਿਖਣਗੀਆ ਜਿੰਨਾਂ ਨੂੰ ਅਕਸਰ ਸਾਡਾ ਸਮਾਜ ਮੰਦਬੁੱਧੀ ਆਖ ਦਿੰਦਾ | ਗੀਤ ਨੂੰ ਇੱਕ ਵਾਰ ਸੁਣਿਓ ਜਰੂਰ ਤੁਹਾਡੀ ਰੂਹ ਨੂੰ ਸ਼ਾਤੀ ਮਿਲੂਗੀ
Singer : Charanjit Khairhiya
Lyrics : Mandeep Khurmi Himmatpura
Music : Nimmavirk
Video : CreativeCrew
Director : Sony Thulewal & Naveen Jethi
Editor : Mandeep Singh
D.O.P. : Sony Thulewal & Par Pinder
Label : Mp4 Records