140
“ਚੱਲ ਮੇਰਾ ਪੁੱਤ” ਅਮਰਿੰਦਰ ਗਿੱਲ ਦੀ ਅਗਲੀ ਫਿਲਮ ਜੋ 26 ਜੁਲਾਈ ਨੂੰ ਰਿਲੀਜ਼ ਹੋਵੇਗੀ| ਫਿਲਮ ਦੀ ਖਾਸ ਗੱਲ ਹੈ ਕਿ ਇਸ ਵਾਰ ਅਮਰਿੰਦਰ ਗਿੱਲ ਦੀ ਟੀਮ ਵਿੱਚ ਲੱਗਭਗ ਸਾਰੇ ਨਵੇਂ ਨਾਮ ਹੋਣਗੇ| ਜਨਜੋਤ ਸਿੰਘ ਫਿਲਮ ਦੇ ਡਾਇਰੈਕਟਰ ਹੋਣਗੇ| ਕਲਾਕਾਰਾਂ ਵਿੱਚ ਸਾਥ ਦੇਣਗੇ ਪਾਕਿਸਤਾਨ ਦੇ ਮਸ਼ਹੂਰ ਕਲਾਕਾਰ| ਫਿਲਮ ਨੂੰ 26 ਜੁਲਾਈ ਨੂੰ ਓਮਜੀ ਗਰੁੱਪ ਵੱਲੋਂ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਜਾਵੇਗਾ|