140
Aayian Si Yaadan Teriyan | Kuldip Deepak | Tribute to Amrita Pritam
ਅੰਮ੍ਰਿਤਾ ਪ੍ਰੀਤਮ ਨੇ ਪੰਜਾਬੀ ਸ਼ਾਇਰੀ ਵਿੱਚ ਇੱਕ ਵੱਖਰਾ ਮੁਕਾਮ ਬਣਾਇਆ| ਆਪਣੀ ਕਲਮ ਨਾਲ ਓਹਨਾ ਨੇ ਅਨੇਕਾਂ ਹੀ ਯਾਦਗਾਰੀ ਨਾਵਲ ਅਤੇ ਕਵਿਤਾਵਾਂ ਨੂੰ ਸਿਰਜਿਆ|
ਓਹਨਾ ਦੀ ਹੀ ਕਲਮ ਤੋਂ ਲਿਖਿਆ ਗਿਆ ਇੱਕ ਗੀਤ “ਆਇਆਂ ਸੀ ਯਾਦਾਂ ਤੇਰੀਆਂ” ਨੂੰ ਗਾ ਕੇ ਕੁਲਦੀਪ ਦੀਪਕ ਨੇ ਓਹਨਾ ਨੂੰ ਓਹਨਾ ਦੀ 100 ਵੇਂ ਵਰੇ ਗੰਢ ਤੇ ਸ਼ਰਧਾਂਜਲੀ ਦਿੱਤੀ ਹੈ| ਗੀਤ ਨੂੰ ਓਸੇ ਇਹਸਾਸ ਨਾਲ ਗਾਇਆ ਗਿਆ ਅਤੇ ਨਿਰਦੇਸ਼ਕ ਸ਼ਿਵਤਾਰ ਸ਼ਿਵ ਨੇ ਓਸੇ ਇਹਸਾਸ ਨਾਲ ਫਿਲਮਾਇਆ ਹੈ ਜਿਸ ਇਹਸਾਸ ਨਾਲ ਗੀਤ ਨੂੰ ਲਿਖਿਆ ਗਿਆ ਹੈ|