Barefoot Warriors | Coming Soon Movie | Hollywood Movie | Kavi Raz | Minhas Films

ਪੰਜਾਬੀ ਸਿਨੇਮੇ ਦੀ ਝੋਲੀ ਨਿਰਦੇਸ਼ਕ ਕਵੀ ਰਾਜ਼ ਦੀ ਇੱਕ ਹੋਰ ਉੱਚ ਪੱਧਰ ਦੀ ਫਿਲਮ Barefoot Warriors ਨੰਗੇ ਪੈਰੀ ਯੋਧੇ ਪੈਣ ਜਾ ਰਹੀ ਹੈ| ਨਿਰਮਾਤਾ ਜਤਿੰਦਰ ਜੇ ਮਿਨਹਾਸ ਅਤੇ ਮਿਨਹਾਸ ਫਿਲ੍ਮ੍ਸ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ| ਫਿਲਮ ਦੇ ਰਸਮੀ ਰਿਲੀਜ਼ ਕੀਤੇ ਪੋਸਟਰ ਵਿੱਚ ਫਿਲਮ ਦਾ ਵਿਸ਼ਾ ਵਸਤੂ ਫੁੱਟਬਾਲ ਨੂੰ ਦਿਖਾਇਆ ਗਿਆ ਹੈ|
ਜਲਦੀ ਹੀ ਦਰਸ਼ਕਾਂ ਸਾਹਮਣੇ ਇੱਕ ਵਿਲੱਖਣ ਵਿਸ਼ਾ ਪੇਸ਼ ਕੀਤਾ ਜਾਵੇਗਾ|
