Skip to main content

Punjabi Front – Latest Pollywood News

Activity of the Week

Surkhi Bindi | Gurnam Bhullar | Sargun Mehta | Upcoming Movie

Ki in

surkhi bindi movie
Surkhi Bindi

ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਨਜ਼ਰ ਆਉਣਗੇ ਫਿਲਮ “ਸੁਰਖੀ ਬਿੰਦੀ” ਵਿੱਚ

ਸ਼੍ਰੀ ਨਰੋਤਮ ਜੀ ਫਿਲ੍ਮ੍ਸ ਨੇ ਆਪਣਾ ਇੱਕ ਵੱਖਰਾ ਦਾਇਰਾ ਬਣਾਇਆ ਹੈ ਪੰਜਾਬੀ ਫ਼ਿਲਮੀ ਜਗਤ ਵਿੱਚ| ਸਿਫਤ ਫ਼ਿਲਮਾਂ ਦੇ ਟ੍ਰੈਕ ਰਿਕਾਰਡ ਨੂੰ ਓਹਨਾ ਨੇ ਬਰਕਰਾਰ ਰੱਖਿਆ ਹੈ| ਹੁਣ ਓਹਨਾ ਦੀ ਆਉਣ ਵਾਲੀ ਫਿਲਮ ਸੁਰਖੀ ਬਿੰਦੀ ਦੀ ਸ਼ੂਟਿੰਗ ਹੋਣ ਜਾ ਰਹੀ ਹੈ| ਦੱਸ ਦਈਏ ਕਿ ਫਿਲਮ ਦੇ ਮੁਖ ਕਿਰਦਾਰ ਹੋਣਗੇ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ| ਫਿਲਮ ਨੂੰ ਨਿਰਦੇਸ਼ਿਤ ਕਰਨਗੇ ਜਗਦੀਪ ਸਿੱਧੂ| ਇਸ ਫਿਲਮ ਵਿੱਚ ਤਿਕੜੀ ਇੱਕ ਵਾਰ ਫੇਰ ਦੇਖਣ ਨੂੰ ਮਿਲੇਗੀ ਜਿਹਨਾਂ ਨੇ ਮੀਲ ਦਾ ਪੱਥਰ ਸਾਬਿਤ ਹੋਈ ਫਿਲਮ “ਕਿਸਮਤ” ਵਿੱਚ ਕੰਮ ਕੀਤਾ ਸੀ| ਮੌਕੇ ਤੇ ਨਿਰਮਾਤਾ ਅੰਕਿਤ ਵੀਜਾਨ, ਨਵਦੀਪ ਨਰੂਲਾ, ਗੁਰਜੀਤ ਸਿੰਘ   ਅਤੇ ਸੰਤੋਸ਼ ਥੀਟੇ ਮੌਜੂਦ ਸਨ|ਮੌਕੇ ਤੇ ਕਾਰਜਕਾਰੀ ਨਿਰਮਾਤਾ ਜਤਿੰਦਰ ਸ਼ਰਮਾ ਵੀ ਮੌਜੂਦ ਰਹੇ|  ਉਮੀਦ ਕਰਦੇ ਹਾਂ ਕਿ ਇਹ ਫਿਲਮ ਵੀ ਇੱਕ ਮਿਸਾਲ ਕਾਇਮ ਕਰੇਗੀ|

surkhi bindi
Surkhi Bindi

 

surkhi bindi movie
surkhi Bindi
Share WhatsApp Facebook X